All deleted tweets from politicians

Arvind Kejriwal (india) tweeted :

ਪੰਜਾਬ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਲਈ ਮੇਰੇ 10 ਐਲਾਨ 1) 24 ਘੰਟੇ ਬਿਜਲੀ 2) Redtapism ਦਾ ਖ਼ਾਤਮਾ 3) ਪੁਰਾਣਾ VAT 3-6 ਮਹੀਨੇ 'ਚ ਰਿਫੰਡ 4) ਬੁਨਿਆਦੀ INFRASTRUCTURE ਠੀਕ ਕਰਾਂਗੇ 5) ਵਾਧੂ ਚਾਰਜ ਦਾ ਖ਼ਾਤਮਾ 6) ਹਫ਼ਤਾ ਵਸੂਲੀ ਖ਼ਤਮ 7) ਗੁੰਡਾ TAX ਦਾ ਖ਼ਾਤਮਾ 8) Partners ਵਜੋਂ ਕੰਮ 9) ਸ਼ਾਂਤਮਈ ਪੰਜਾਬ